Abhishek S.
ਪਰਮਵੀਰ ਸਰ (PVS CLASSES) ਦਾ ਦਿਲੋ ਧੰਨਵਾਦ…
ਪਰਮਵੀਰ ਸਰ (PVS CLASSES) ਦਾ ਦਿਲੋ ਧੰਨਵਾਦ ਜਿਨ੍ਹਾਂ ਨੇ Negative Marking ਦਾ ਤੋੜ ਦੱਸਿਆ। ਨਹੀਂ ਤਾਂ ਹੁਣ ਤੱਕ Negative Marking ਦੇ ਨਾਂ ਤੋਂ ਹੀ ਡਰ ਲਗਦਾ ਸੀ। ਪਰ ਸਰ ਦੀ ਸਹੀ Direction ਨੇ ਸਾਰੇ ਵਹਿਮ ਹੀ ਦੂਰ ਕਰ ਤੇ। ਸਰ ਦੀ ਸਹੀ Guidance ਦੇ ਨਾਲ ਮੇਰੇ 8-9 Marks Increase ਹੋਏ ਨੇ। ਮੈਂ ਸਭ ਨੂੰ ਇਹ Recommend ਕਰਾਂਗਾ ਕਿ ਜੇ ਤੁਸੀਂ ਵੀ Negative Marking ਦੀ Advantage ਲੈਣੀ ਹੈ ਤਾਂ ਇੱਕ ਵਾਰ ਜਰੂਰ ਪਰਮਵੀਰ ਸਰ (PVS CLASSES) ਨਾਲ ਜੁੜੇ। ਤੇ ਸਰ ਦਾ YouTube Channel v Subscribe kro. ਦਿਲੋਂ ਧੰਨਵਾਦ ਸਰ ਆਪਜੀ ਦਾ ਮਾਲਕ ਤੁਹਾਨੂੰ ਹਮੇਸ਼ਾ ਹੀ ਚੜ੍ਹਦੀਕਲਾ ਵਿੱਚ ਰੱਖੇ। 🙏🏻🙏🏻🙏🏻🙏🏻🙏🏻🙏🏻




